ਦਸ ਲੱਖ ਵਾਲਾ ਕਾਰਡ ਡਾਊਨਲੋਡ ਨਾਂ ਹੋਣ ਬਾਰੇ।

Description
ਉਪਰੋਕਤ ਦੇ ਸਬੰਧ ਵਿੱਚ ਬੇਨਤੀ ਹੈ ਕਿ ਕਰੀਬ ਤਿੰਨ ਚਾਰ ਮਹੀਨੇ ਪਹਿਲਾਂ ਕਾਰਡ ਅਪਲਾਈ ਕੀਤੇ ਸਨ। ਹੁਣ ਜਦੋਂ ਡਾਊਨਲੋਡ ਕਰਦੇ ਹਾਂ ਤਾਂ ਮੋਬਾਇਲ ਨਾਟ ਫਾਉਂਡ ਲਿਖਿਆ ਆ ਰਿਹਾ ਹੈ। ਗਲਤੀ ਵਿਭਾਗ ਦੀ ਹੈ ਖੱਜਲ ਖੁਆਰ ਮੈਂ ਹੋ ਰਿਹਾ ਹਾਂ। ਮੋਬਾਇਲ ਨੰਬਰ ਭਰ ਕੇ ਸਾਰੇ ਪਰਿਵਾਰ ਦੇ ਕਾਰਡ ਸੋ ਹੋ ਰਹੇ ਹਨ।

Add new comment

Plain text

  • No HTML tags allowed.
  • Lines and paragraphs break automatically.