Related Scheme
Description
ਜਿਹੜੇ ਫਾਰਮ ਕਟਿੰਗ ਹੋਣ ਕਰਕੇ ਰਿਜੈਕਟ ਹੋਏ ਹਨ ਅਤੇ ਰੀਵਿਊ ਵਿੱਚ ਆਏ ਹਨ ਉਹਨਾਂ ਨੂੰ ਦੁਬਾਰਾ ਭਰਕੇ ਰੀਸਬਮਿਟ ਕਿਵੇਂ ਕਰੀਏ? ਕਿਉਂਕਿ MSewa ਐਪ ਚ ਸਿਰਫ ਬੈਂਕ ਦੀ ਜਾਣਕਾਰੀ edit ਕਰਨ ਅਤੇ ਬੈਂਕ ਕਾਪੀ ਦੀ ਫ਼ੋਟੋ ਅੱਪਲੋਡ ਕਰਨ ਦੀ option ਆਉਂਦੀ ਹੈ, ਫਾਰਮ ਦੁਬਾਰਾ ਭਰਕੇ ਉਸਦੀ ਫੋਟੋ ਅੱਪਲੋਡ ਕਰਨ ਦੀ ਕੋਈ option ਨਹੀਂ ਹੈ।
Add new comment