नई टिप्पणी जोड़ें

Ashirwad sagun scheme

आपका नाम
Nirmal singh
टिप्पणी

ਸਤਿ ਸ਼੍ਰੀ ਅਕਾਲ ਸਰ ਮੇਰਾ ਨਾਮ ਨਿਰਮਲ ਸਿੰਘ ਆ ਮੈਂ ਅੱਜ ਤੋਂ ਛੇ ਮਹੀਨੇ ਪਹਿਲਾਂ ਫਾਈਲ ਅਪਲਾਈ ਕੀਤੀ ਸੀ ਸਗਨ ਸਕੀਮ ਦੀ ਆਪਣੀ ਬੇਟੀ ਦੀ ਸ਼ਾਦੀ ਤੀ ਤੇ ਹੁਣ ਛੇ ਮਹੀਨੇ ਤੋਂ ਵੱਧ ਟਾਈਮ ਹੋ ਗਿਆ ਅਜੇ ਤੱਕ ਕੋਈ ਇਸ ਨੂੰ ਇਹ ਨਹੀਂ ਹੈਗੀ ਜੇਕਰ ਅਸੀਂ ਜਾ ਕੇ ਪਤਾ ਕਰਦੇ ਆਂ ਤਾਂ ਉਹ ਕਹਿੰਦੇ ਕਿ ਆਈਡੀ ਲੈ ਕੇ ਆਓ ਸਾਨੂੰ ਤੇ ਪਤਾ ਨਹੀਂ ਆਈਡੀ ਕੀ ਹੁੰਦੀ ਹ ਕਹਿੰਦੇ ਪੋਰਟਲ ਆਈਡੀ ਲੈ ਕੇ ਆਓ ਜੇ ਸਾਨੂੰ ਪਤਾ ਹੋਵੇ ਤਾਂ ਅਸੀਂ ਲੈ ਕੇ ਜਾਈਏ ਪਰ ਇਹ ਸਿਰਫ ਪਰੇਸ਼ਾਨ ਕੀਤਾ ਜਾਂਦਾ ਹੈ ਇਹਦੇ ਵਿੱਚ ਕੋਈ ਸਕੀਮ ਦਾ ਲਾਭ ਨਹੀਂ ਮਿਲਦਾ ਕਿਸੇ ਗਰੀਬ ਨੂੰ ਇਹ ਦਫਤਰ ਵਿੱਚ ਹੀ ਪਰੇਸ਼ਾਨ ਕਰਦੇ ਆ ਦਫਤਰ ਵਾਲੇ ਉੱਥੇ ਡਿਸਟ੍ਰਿਕਟ ਲੈਵਲ ਤੇ ਕੰਪਲੇਨ ਕੀਤੀ ਆ ਉਹ ਵੀ ਇੱਕ ਗੋਗਲੋਂ ਤੋਂ ਮਿੱਟੀ ਝਾੜ ਕੇ ਦੱਸ ਦਿੰਦੇ ਆ ਆਈਡੀ ਨਹੀਂ ਹੈਗੀ ਜੇ ਉਹ ਹ ਫਾਇਰ ਦੇ ਵਿੱਚ ਕੋਈ ਨੁਕਸ ਨਹੀਂ ਹੈਗਾ ਸਿਰਫ ਉਹਨਾਂ ਦੀ ਨੀਤ ਨਹੀਂ ਚੰਗੀ

सादा टेक्स्ट

  • No HTML tags allowed.
  • लाइन और पैराग्राफ स्वतः भंजन