ਮਾਵਾਂ ਧੀਆਂ ਯੋਜਨਾ ਦੇ ਫਾਰਮ ਨਾ ਮਿਲਣ ਸਬੰਧੀ

Description
ਸਾਡੇ ਪਿੰਡ ਅੱਜ ਤੱਕ ਮਾਵਾਂ ਧੀਆਂ ਯੋਜਨਾ ਦੇ ਫਾਰਮ ਭਰਨ ਕੋਈ ਨਹੀਂ ਆਇਆ ਨਾ ਕੋਈ ਫਾਰਮ ਆਏ ਹਨ ਕਿਰਪਾ ਕਰਕੇ ਇਸ ਵਾਰੇ ਜਰੂਰ ਦੱਸਿਆ ਜਾਵੇ

Comments

ਮਾਵਾਂ ਧੀਆਂ ਯੋਜਨਾ ਦੇ ਫਾਰਮ ਭਰਨ ਸੰਬੰਦੀ ਬੇਨਤੀ

Your Name
Karamjeet Kaur
Comment

ਬਸਤੀ ਮਿੱਠੂ ਜਲੰਧਰ 144001 ਵਾਰਡ ਨੰ 54,55 ਅੱਜ ਤੱਕ ਮਾਵਾਂ ਧੀਆਂ ਯੋਜਨਾ ਦੇ ਫਾਰਮ ਭਰਨ ਕੋਈ ਨਹੀਂ ਆਇਆ ਨਾ ਕੋਈ ਫਾਰਮ ਆਏ ਹਨ ਕਿਰਪਾ ਕਰਕੇ ਇਸ ਵਾਰੇ ਜਰੂਰ ਦੱਸਿਆ ਜਾਵੇ
Add new

Form not available

Your Name
Anjali
Comment

Respected Sir/Madam,
It is respectfully submitted that in Bootan pind , Jalandhar – 144003, Wards No. 37, no official representative has visited the area for the submission or collection of forms under the Maaan Dhiyaan Yojana. Furthermore, no application forms have been distributed to the residents up to the present date.
Kindly look into this matter and provide the necessary information regarding the availability and distribution of the forms at the earliest.
Thank you for your attention and cooperation.

Add new comment

Plain text

  • No HTML tags allowed.
  • Lines and paragraphs break automatically.