नई टिप्पणी जोड़ें

ਇਹ ਸਕੀਮਾਂ ਆਨਲਾਈਨ ਹੋਣੀਆਂ ਚਾਹੀਦੀਆਂ ਹਨ

आपका नाम
Balwinder
टिप्पणी

ਮੇਰੀ ਆਪ ਜੀ ਨੂੰ ਬੇਨਤੀ ਹੈ ਕਿ ਇਹ ਜੋ ਸਕੀਮਾਂ ਆਉਂਦੀਆਂ ਹਨ ਇਹ ਆਨਲਾਈਨ ਹੀ ਹੋਣੀਆਂ ਚਾਹੀਦੀਆਂ ਹਨ ਆਫਲਾਈਨ ਦੇ ਵਿੱਚ ਮਹਿਲਾਵਾਂ ਬੱਚਿਆਂ ਤੇ ਲੋਕਾਂ ਨੂੰ ਬਹੁਤ ਡੀਕਤਾ ਆਉਂਦੀ ਹੈ ਗਰਮੀਆਂ ਦੇ ਵਿੱਚ ਲੰਬੇ ਲੰਬੇ ਲਾਈਨਾਂ ਦੇ ਵਿੱਚ ਲਗਨਾ । ਤੇ ਉਹਨਾਂ ਨੂੰ ਆਪਣੀ ਬਾਰੀ ਦਾ ਇੰਤਜ਼ਾਰ ਕਰਨਾ ਪੈਂਦਾ ਹੈ। ਅੱਜ ਕੱਲ ਹਰ ਇੱਕ ਘਰ ਵਿੱਚ ਹਰ ਨੌਜਵਾਨ ਪੜ੍ਹਿਆ ਲਿਖਿਆ ਹੈ ਆਨਲਾਈਨ ਸਕੀਮਾਂ ਹੋਣ ਦੇ ਕਾਰਨ ਹਰ ਕੋਈ ਆਪਣਾ ਘਰੇ ਬੈਠੇ ਹੀ ਅਪਲਾਈ ਕਰ ਸਕਦਾ ਹੈ

सादा टेक्स्ट

  • No HTML tags allowed.
  • लाइन और पैराग्राफ स्वतः भंजन